ਅਸਲ ਸੇਵਾਦਾਰ ਕੋਣ ਹਨ?

 ਭਲਾਂ ਤੁਸੀ ਨੋਟਿਸ ਕੀਤਾ ਆਹ ਸੇਵਾਦਾਰ ਕੋਣ ਹਨ ?

ਐੱਨ ਜੀ ਓ ਆ ਛੱਡਕੇ ਜੋ ਆਮ ਲੋਕ ਥਾਂ ਥਾਂ ਤੇ ਰਾਸਨ ਪਾਣੀ ਪਹੁੰਚਾ ਰਹੇ ਆ

ਜੋ ਪਨੀਰੀਆ ਬੀਜ ਰਹੇ ਆ ਜਾ ਲੋਕਾ ਦੀ ਕੋਈ ਹੋਰ ਸਹਾਇਤਾ ਕਰ ਰਹੇ ਆ ਇਹ ਲੋਕ ਕੋਣ ਨੇ ?

ਨਾ ਕੋਈ ਬਹੁਤਾ ਵੱਡਾ ਵਿਦਵਾਨ ਦਿਖਿਆ

ਨਾ ਕੋਈ ਢੱਡਰੀਆ ਆਲਾ ਜਾ ਉਸਦਾ ਕੋਈ ਪੱਕਾ ਸਮਰਥਕ ਦਿਖਿਆ

ਨਾ ਨਿਉਜੀਲੈਂਡ ਆਲੇ ਨੇਕੀ ਦਾ ਬੰਦਾ ਦਿਖਿਆ

ਇਹ ਕਿਉਂ ਨੀ ਸੇਵਾ ਕਰਦੇ ?


ਆਪਾਂ ਆਮ ਆਪਣੇ ਪਿੰਡਾ ਚ ਵੀ ਦੇਖਦੇ ਆ ਜਿਹਨਾ ਲੋਕਾ ਨੂੰ ਕੋਈ ਬਹੁਤੀ ਸੂਝ ਸਮਝ ਵੀ ਨਹੀ ਹੁੰਦੀ ਕੋਈ ਬਹੁਤਾ ਗਿਆਨ ਵੀ ਨਹੀ ਹੁੰਦਾ ਉਹ ਲੋਕ ਸੇਵਾ ਬਹੁਤ ਕਰਦੇ ਹੁੰਦੇ ਆ

ਉਹਨਾ ਲੋਕਾ ਨੂੰ ਸਮਾਜ ਭਲਾਈ ਦੇ ਕਿਸੇ ਵੀ ਕੰਮ ਚ ਖੜਾਲੋ 

ਚੁੱਪ ਕਰਕੇ ਬਿਨਾ ਕੋਈ ਕਿਚ ਕਿਚ ਕਰੇ ਖੜ ਜਾਣਗੇ


ਪਰ ਬਹੁਤਾ ਗਿਆਨ ਰੱਖਣ ਤੇ ਵੰਡਣ ਵਾਲੇ ਆਪਣੇ ਕੰਮਾ ਚ ਬਿਜੀ ਹੁੰਦੇ ਆ ਜਿਵੇਂ ਕੇ ਹੁਣ ਢੱਡਰੀ ਬਿਜੀ ਆ🥰


ਇਹ ਲੋਕਾ ਨੂੰ ਤਰਕ ਕਰਨੇ ਸਿਖਾਉਦਾ ਜੇ ਇਹਦੀਆ ਗੱਲਾਂ ਦਾ ਲੋਕਾ ਉੱਤੇ ਪੈ ਰਹੇ ਪਰਭਾਵ ਨੂੰ ਜਾਚੌ ਤਾ ਪਤਾ ਲੱਗੇਗਾ ਇਹ ਲੋਕਾਂ ਦੇ ਮਨਾ ਚ ਨਾਸਤਿਕਤਾ ਵੀ ਭਰਦਾ

ਅਕਸਰ ਫੋਰਨ ਕੰਟਰੀਆ ਦੀਆ ਇਗਜੈਂਪਲਾ ਦਿੰਦਾ ਮਿਲਜੂ

ਕਦੇ ਕਹਿੰਦਾ ਫਲਾਨੇ ਦੇਸ ਦੇ ਲੋਕ ਨਾਸਤਿਕ ਨੇ ! ਫਲਾਨੇ ਦੇਸ ਚ ਆਹ ਆ ਬੋਅ ਆ

ਅਸਲ ਦੇ ਵਿੱਚ ਸਮਾਜ ਭਲਾਈ ਲਈ ਨਾਸਤਿਕ ਲੋਕ ਕਦੇ ਵੀ ਠੀਕ ਨੀ ਬੈਠ ਸਕਦੇ! 

ਜਿਹਨਾ ਲੋਕਾ ਲਈ ਰੱਬ ਕੋਈ ਸੈਅ ਨਹੀ

ਜਿਹਨਾ ਲੋਕਾ ਲਈ ਪੁੰਨ ਪਾਪ ਕੋਈ ਮਾਈਨੇ ਨੀ ਰੱਖਦਾ

ਉਹ ਲੋਕ ਕਿਸੇ ਲਈ ਆਪਣੇ ਉੱਤੇ ਕੋਈ ਜੋਖਮ ਕਿਵੇਂ ਲੈ ਸਕਦੇ ਆ ?

ਵਿਗਿਆਨ ਕਹਿੰਦੀ ਆ ਵੀ ਆਪਣਾ ਦਿਮਾਗ ਨੈਗਟਿਵ ਚੀਜਾ ਵੱਲ ਬਹੁਤ ਜਿਆਦਾ ਅਕਰਸਿਤ ਹੁੰਦਾ

ਹੁਣ ਤੁਸੀ ਦੱਸੋ ਜਿਹਨਾ ਲੋਕਾ ਲਈ ਪੁੰਨ ਪਾਪ ਕੋਈ ਚੀਜ ਨਹੀ ਉਹ ਬੰਦਾ ਪੁੰਨ ਕਰੂ ਜਾ ਪਾਪ??

ਨਾਸਤਿਕ ਬੰਦੇ ਨੂੰ ਹਮੇਸਾ ਆਪਣਾ ਆਪ ਪਿਆਰਾ ਹੁੰਦਾ

ਬੰਦੇ ਚ ਐਨੀ ਤਾਕਤ ਨਹੀ ਹੁੰਦੀ ਕਿ ਉਹ ਕਿਸੇ ਰੱਬ ਤੇ ਡਿਪੈਂਡ ਰਹੇ ਬਿਨਾ ਆਤਮ ਨਿਰਭਰ ਰਹਿ ਕੇ ਲਾਲਚ ਵਰਗੀ ਸੈਅ ਤੌ ਬਚ ਸਕੇ

ਇਹ ਲੋਕ ਜੋ ਸੇਵਾ ਕਰਦੇ ਆ ਇਹਨਾ ਵਿੱਚੌ ਜਿਆਦਾਤਰ ਧਾਰਮਿਕ ਲੋਕ ਹੁੰਦੇ ਆ ਜੋ ਰੱਬ ਨੂੰ ਮੰਨਦੇ ਆ ਤੇ ਰੱਬ ਦੀ ਲਾਠੀ ਤੌ ਡਰਦੇ ਆ


ਹੋ ਸਕਦਾ ਇਹ ਲੋਕ ਸੋਚ ਪੱਖੌ ਪਖੰਡੀ ਤੇ ਵਹਿਮੀ ਭਰਮੀ ਵੀ ਹੋਣ

ਪਰ ਇੱਕ ਨਾਸਤਿਕ ਬੰਦੇ ਨਾਲੌ ਸਿਰੇ ਦਾ ਪਖੰਡੀ ਤੇ ਬਹਿਮ ਭਰਮ ਚ ਫਸਿਆ ਬੰਦਾ ਵੀ ਸੋ ਗੁਣਾ ਚੰਗਾ ਹੁੰਦਾ ਕਿਉਂਕਿ ਉਹਨੂੰ ਇੱਕ ਰੱਬ ਨਾ ਦੀ ਸੈਅ ਦਾ ਡਰ ਹੁੰਦਾ ਤੇ ਉਹੀ ਡਰ ਉਸਦੇ ਦਿਮਾਗ ਨੂੰ ਚੰਗੇ ਕੰਮਾ ਵੱਲ ਅਕਰਸਿਤ ਕਰਨ ਲਾਉਂਦਾ

Kuldeepkk

 #punjab #sikhsm #sikh

टिप्पणियाँ

इस ब्लॉग से लोकप्रिय पोस्ट

ਸਾਈਕਲ ਸਵਾਰੀ ਜਾ ਪੈਦਲ ਤੁਰਨਾ

ਅਯੋਕੇ ਪੰਜਾਬ ਦੀ ਮਾਨਸਿੱਕਤਾ

ਕੰਜਰਾ ਦਾ ਪਿੰਡ